Posts

Showing posts from March, 2020

Heart

Image
ਤੈਨੂੰ ਵੇਖ ਜੋ ਮਿਲੇ ਸਕੂਨ ਯਾਰਾ। ਉਹ ਹੋਰ ਕਿਸੇ ਤੋਂਂ ਨਈਂ ਮਿਲਿਆ । ਇਹ ਫੁੱਲ ਮੁਹੱਬਤ ਦਾ ਯਾਰਾਂ । ਵਿਹੜੇ ਅਸਾਂ ਦੇ ਆ ਖਿੜਿਆ ।                               ਤੈਨੂੰ ਵੇਖ ਨੇ ਚੱਲਦੇ ਸਾਹ ਯਾਰਾ।                                ਮੁੱਖ ਨਾ ਜਾਈਂ ਭਮਾ ਮਾਹੀਆ।                            ਅਸੀ ਰੱਖੀ ਆ ਆਸ ਨਿਭਾਵਣ ਦੀ।                             ਤੂੰ ਲਾ ਕੇ ਸਿਰੇ ਵਿਖਾ ਮਾਈਆ✍️jas

Rhoo

Image
ਰੂਹਾਂ ਦੀ ਲੈ ਕਿ ਆਸ ਲਿਖੀ । ਤਿਹਾਏ ਦੀ ਬਣ ਪਿਆਸ ਲਿਖੀ । ਆਈ ਨਾ ਜੋ ਰਾਸ ਲਿਖੀਂ । ਰੁੱਤ ਪਹਿਲੀ ਦੀ ਬਰਸਾਤ ਲਿਖੀ । ਕਿਸੇ ਤਰਸੇ ਦੀ ਅਰਦਾਸ ਲਿਖੀ । ਇਕ ਕਹਾਣੀ ਮੈ,ਵਿਸਥਾਰ ਲਿਖੀ । jas✍️

Dil de zazbaat

Image
ਤੇਰੇ ਨਾਲ ਖੜੀ ਸੋਹਣੀ ਲੱਗਦੀ ਆ ਬੜੀ। ਵੇ ਤੂੰ ਵਿਆਹ ਕਰਵਾਲਾ ਕਿੱਤੇ ਰਿਹਾ ਨਾ ਜਾਵਾਂ ਸ਼ੜੀ। ਮੰਨਿਆ ਮੈ ਥੋੜੀ ਬਹੁਤ ਕਰਦੀ ਆ ਅੜੀ। ਵੇ ਪਰ ਤੇਰੇ ਮੇਰੀ ਜੋੜੀ ਸੱਚੀਂ ਸੋਹਣੀ ਲੱਗੁ ਬੜੀ।