Rhoo

ਰੂਹਾਂ ਦੀ ਲੈ ਕਿ ਆਸ ਲਿਖੀ ।
ਤਿਹਾਏ ਦੀ ਬਣ ਪਿਆਸ ਲਿਖੀ ।
ਆਈ ਨਾ ਜੋ ਰਾਸ ਲਿਖੀਂ ।
ਰੁੱਤ ਪਹਿਲੀ ਦੀ ਬਰਸਾਤ ਲਿਖੀ ।
ਕਿਸੇ ਤਰਸੇ ਦੀ ਅਰਦਾਸ ਲਿਖੀ ।
ਇਕ ਕਹਾਣੀ ਮੈ,ਵਿਸਥਾਰ ਲਿਖੀ ।
jas✍️

Comments

Popular posts from this blog

Dil de zazbaat

Dill