Heart

ਤੈਨੂੰ ਵੇਖ ਜੋ ਮਿਲੇ ਸਕੂਨ ਯਾਰਾ।
ਉਹ ਹੋਰ ਕਿਸੇ ਤੋਂਂ ਨਈਂ ਮਿਲਿਆ ।
ਇਹ ਫੁੱਲ ਮੁਹੱਬਤ ਦਾ ਯਾਰਾਂ ।
ਵਿਹੜੇ ਅਸਾਂ ਦੇ ਆ ਖਿੜਿਆ ।
                              ਤੈਨੂੰ ਵੇਖ ਨੇ ਚੱਲਦੇ ਸਾਹ ਯਾਰਾ।
                               ਮੁੱਖ ਨਾ ਜਾਈਂ ਭਮਾ ਮਾਹੀਆ।
                           ਅਸੀ ਰੱਖੀ ਆ ਆਸ ਨਿਭਾਵਣ ਦੀ।
                            ਤੂੰ ਲਾ ਕੇ ਸਿਰੇ ਵਿਖਾ ਮਾਈਆ✍️jas

Comments

Popular posts from this blog

Rhoo

Dil de zazbaat

Dill