Dil de zazbaat Get link Facebook X Pinterest Email Other Apps March 19, 2020 ਤੇਰੇ ਨਾਲ ਖੜੀ ਸੋਹਣੀ ਲੱਗਦੀ ਆ ਬੜੀ। ਵੇ ਤੂੰ ਵਿਆਹ ਕਰਵਾਲਾ ਕਿੱਤੇ ਰਿਹਾ ਨਾ ਜਾਵਾਂ ਸ਼ੜੀ। ਮੰਨਿਆ ਮੈ ਥੋੜੀ ਬਹੁਤ ਕਰਦੀ ਆ ਅੜੀ। ਵੇ ਪਰ ਤੇਰੇ ਮੇਰੀ ਜੋੜੀ ਸੱਚੀਂ ਸੋਹਣੀ ਲੱਗੁ ਬੜੀ। Get link Facebook X Pinterest Email Other Apps Comments
Rhoo March 19, 2020 ਰੂਹਾਂ ਦੀ ਲੈ ਕਿ ਆਸ ਲਿਖੀ । ਤਿਹਾਏ ਦੀ ਬਣ ਪਿਆਸ ਲਿਖੀ । ਆਈ ਨਾ ਜੋ ਰਾਸ ਲਿਖੀਂ । ਰੁੱਤ ਪਹਿਲੀ ਦੀ ਬਰਸਾਤ ਲਿਖੀ । ਕਿਸੇ ਤਰਸੇ ਦੀ ਅਰਦਾਸ ਲਿਖੀ । ਇਕ ਕਹਾਣੀ ਮੈ,ਵਿਸਥਾਰ ਲਿਖੀ । jas✍️ Read more
Dill April 03, 2020 ਜੋ ਸੀ ਪੱਲੇ ਮੇਰੇ, ਸਬ ਲੇਖੇ ਤੇਰੇ ਲਾਇਆ ਮੈ। ਸੱਚ ਜਾਣੀ ,ਜੱਗ ਛੱਡ ਕੇ ਸਾਰਾ ਕੋਲੇ ਤੇਰੇ ਆਇਆ ਮੈ। ਫਰਕ ਪਿਆ ਨਈਂ ਖੋ ਗਿਆ ਜੋ ਵੀ ਜਿੰਦਗੀ ਚੋਂ। ਤੈਨੂੰ ਪਾ ਕੇ ਰੱਬ ਈ ਸੱਜਣਾ ਪਾ ਲਿਆ ਮੈਂ। Read more
Comments
Post a Comment