Dill

ਜੋ ਸੀ ਪੱਲੇ ਮੇਰੇ, ਸਬ ਲੇਖੇ ਤੇਰੇ ਲਾਇਆ ਮੈ।
ਸੱਚ ਜਾਣੀ ,ਜੱਗ ਛੱਡ ਕੇ ਸਾਰਾ ਕੋਲੇ ਤੇਰੇ ਆਇਆ ਮੈ।
ਫਰਕ ਪਿਆ ਨਈਂ ਖੋ ਗਿਆ ਜੋ ਵੀ ਜਿੰਦਗੀ ਚੋਂ।
ਤੈਨੂੰ ਪਾ ਕੇ ਰੱਬ ਈ ਸੱਜਣਾ ਪਾ ਲਿਆ ਮੈਂ।

Comments

Popular posts from this blog

Rhoo

Dil de zazbaat