Posts

Showing posts from 2020

Dill

Image
ਜੋ ਸੀ ਪੱਲੇ ਮੇਰੇ, ਸਬ ਲੇਖੇ ਤੇਰੇ ਲਾਇਆ ਮੈ। ਸੱਚ ਜਾਣੀ ,ਜੱਗ ਛੱਡ ਕੇ ਸਾਰਾ ਕੋਲੇ ਤੇਰੇ ਆਇਆ ਮੈ। ਫਰਕ ਪਿਆ ਨਈਂ ਖੋ ਗਿਆ ਜੋ ਵੀ ਜਿੰਦਗੀ ਚੋਂ। ਤੈਨੂੰ ਪਾ ਕੇ ਰੱਬ ਈ ਸੱਜਣਾ ਪਾ ਲਿਆ ਮੈਂ।

Heart

Image
ਤੈਨੂੰ ਵੇਖ ਜੋ ਮਿਲੇ ਸਕੂਨ ਯਾਰਾ। ਉਹ ਹੋਰ ਕਿਸੇ ਤੋਂਂ ਨਈਂ ਮਿਲਿਆ । ਇਹ ਫੁੱਲ ਮੁਹੱਬਤ ਦਾ ਯਾਰਾਂ । ਵਿਹੜੇ ਅਸਾਂ ਦੇ ਆ ਖਿੜਿਆ ।                               ਤੈਨੂੰ ਵੇਖ ਨੇ ਚੱਲਦੇ ਸਾਹ ਯਾਰਾ।                                ਮੁੱਖ ਨਾ ਜਾਈਂ ਭਮਾ ਮਾਹੀਆ।                            ਅਸੀ ਰੱਖੀ ਆ ਆਸ ਨਿਭਾਵਣ ਦੀ।                             ਤੂੰ ਲਾ ਕੇ ਸਿਰੇ ਵਿਖਾ ਮਾਈਆ✍️jas

Rhoo

Image
ਰੂਹਾਂ ਦੀ ਲੈ ਕਿ ਆਸ ਲਿਖੀ । ਤਿਹਾਏ ਦੀ ਬਣ ਪਿਆਸ ਲਿਖੀ । ਆਈ ਨਾ ਜੋ ਰਾਸ ਲਿਖੀਂ । ਰੁੱਤ ਪਹਿਲੀ ਦੀ ਬਰਸਾਤ ਲਿਖੀ । ਕਿਸੇ ਤਰਸੇ ਦੀ ਅਰਦਾਸ ਲਿਖੀ । ਇਕ ਕਹਾਣੀ ਮੈ,ਵਿਸਥਾਰ ਲਿਖੀ । jas✍️

Dil de zazbaat

Image
ਤੇਰੇ ਨਾਲ ਖੜੀ ਸੋਹਣੀ ਲੱਗਦੀ ਆ ਬੜੀ। ਵੇ ਤੂੰ ਵਿਆਹ ਕਰਵਾਲਾ ਕਿੱਤੇ ਰਿਹਾ ਨਾ ਜਾਵਾਂ ਸ਼ੜੀ। ਮੰਨਿਆ ਮੈ ਥੋੜੀ ਬਹੁਤ ਕਰਦੀ ਆ ਅੜੀ। ਵੇ ਪਰ ਤੇਰੇ ਮੇਰੀ ਜੋੜੀ ਸੱਚੀਂ ਸੋਹਣੀ ਲੱਗੁ ਬੜੀ।